Translate

Type: text
Description
IPv6
:sl2:
Waiting for link-local address...
SourceTranslationState
147
The DHCP configuration process has been aborted.
DHCP ਸੰਰਚਨਾ ਕਾਰਜ ਅਧੂਰਾ ਖਤਮ ਕੀਤਾ ਗਿਆ।
148
Continue without a default route?
ਡਿਫਾਲਟ ਰੂਟ (root) ਤੋਂ ਬਿਨਾਂ ਜਾਰੀ ਰੱਖਣਾ?
149
The network autoconfiguration was successful. However, no default route was set: the system does not know how to communicate with hosts on the Internet. This will make it impossible to continue with the installation unless you have the first installation CD-ROM, a 'Netinst' CD-ROM, or packages available on the local network.
ਨੈੱਟਵਰਕ ਆਟੋ-ਸੰਰਚਨਾ ਸਫਲ ਹੋਈ ਸੀ। ਭਾਵੇਂ, ਕੋਈ ਡਿਫਾਲਟ ਰੂਟ ਸੈੱਟ ਨਹੀਂ ਸੀ: ਸਿਸਟਮ ਨਹੀਂ ਜਾਣਦਾ ਕਿ ਨੈੱਟਵਰਕ ਤੇ ਹੋਸਟਾਂ ਨਾਲ ਕਿਵੇਂ ਸੰਪਰਕ ਕਰਨਾ ਹੈ। ਇਸ ਇੰਸਟਾਲੇਸ਼ਨ ਜਾਰੀ ਕਰਨ ਨੂੰ ਅਸੰਭਵ ਕਰੇਗਾ ਜਦੋਂ ਤੱਕ ਤੁਹਾਡੇ ਕੋਲ ਪਹਿਲੀ ਦਫਤਰੀ ਡੇਬੀਅਨ CD-ROM, ਇੱਕ 'Netinst' CD-ROM, ਜਾਂ ਪੈਕੇਜ ਲੋਕਲ ਨੈੱਟਵਰਕ ਤੇਜ ਉਪਲੱਬਧ ਨਹੀਂ ਹੁੰਦੇ।
150
If you are unsure, you should not continue without a default route: contact your local network administrator about this problem.
ਜੇ ਤੁਹਾਨੂੰ ਯਕੀਨ ਨਹੀਂ, ਤੁਹਾਨੂੰ ਮੂਲ ਮਾਰਗ (root) ਤੋਂ ਬਿਨਾਂ ਜਾਰੀ ਰਹਿਣਾ ਚਾਹੀਦਾ ਹੈ: ਆਪਣੇ ਲੋਕਲ ਨੈੱਟਵਰਕ ਪਰਸ਼ਾਸ਼ਕ ਨਾਲ ਇਸ ਮੁਸ਼ਕਿਲ ਬਾਰੇ ਸੰਪਰਕ ਕਰੋ।
151
Attempting IPv6 autoconfiguration...
IPv6 ਆਟੋ-ਸੰਰਚਨਾ ਕਰਨ ਦੀ ਕੋਸ਼ਿਸ਼ ਜਾਰੀ ਹੈ...
152
Waiting for link-local address...
...ਲਿੰਕ-ਲੋਕਲ ਐਡਰੈਸ ਲਈ ਉਡੀਕ ਕੀਤੀ ਜਾ ਰਹੀ ਹੈ
153
Configuring the network with DHCPv6
DHCPv6 ਨਾਲ ਨੈੱਟਵਰਕ ਸੰਰਚਨਾ ਜਾਰੀ ਹੈ
154
Malformed IP address
ਨੁਕਸਦਾਰ IP ਐਡਰੈੱਸ
155
The IP address you provided is malformed. It should be in the form x.x.x.x where each 'x' is no larger than 255 (an IPv4 address), or a sequence of blocks of hexadecimal digits separated by colons (an IPv6 address). Please try again.
IP ਐਡਰੈੱਸ ਜੋ ਤੁਸੀਂ ਦਿੱਤਾ ਹੈ ਨੁਕਸਦਾਰ ਹੈ। ਇਹ x.x.x.x ਰੂਪ ਵਿੱਚ ਹੋਣਾ ਚਾਹੀਦਾ ਹੈ ਜਿੱਥੇ ਹਰੇਕ 'x' 255 ਤੋਂ ਵੱਡਾ ਨਹੀਂ ਹੁੰਦਾ (IPv4) ਜਾਂ ਕਾਮਿਆਂ ਨਾਲ ਵੱਖ ਕੀਤਾ ਹੈਕਸਾਡੈਸੀਮਲ ਕੋਡ ਦੀ ਲੜੀ ਹੁੰਦੀ ਹੈ (IPv6 ਐਡਰੈਸ)। ਫਿਰ ਕੋਸ਼ਿਸ਼ ਕਰੋ ਜੀ।
156
Point-to-point address:
ਪੁਆਂਇਟ-ਤੋਂ-ਪੁਆਂਇਟ ਐਡਰੈੱਸ:
157
The point-to-point address is used to determine the other endpoint of the point to point network. Consult your network administrator if you do not know the value. The point-to-point address should be entered as four numbers separated by periods.
ਪੁਆਂਇਟ-ਤੋਂ-ਪੁਆਂਇਟ ਐਡਰੈੱਸ ਪੁਆਂਇਟ-ਤੋਂ-ਪੁਆਂਇਟ ਨੈੱਟਵਰਕ ਦੇ ਦੂਜੇ ਸਿਰੇ ਦਾ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ। ਜੇ ਤੁਸੀਂ ਮੁੱਲ ਨਹੀਂ ਜਾਣਦੇ ਆਪਣੇ ਨੈੱਟਵਰਕ ਪਰਸ਼ਾਸ਼ਕ ਨਾਲ ਸੰਪਰਕ ਕਰੋ। ਪੁਆਂਇਟ-ਤੋਂ-ਪੁਆਂਇਟ ਐਡਰੈੱਸ ਕਾਮਿਆ ਰਾਹੀਂ ਵੱਖ ਕੀਤੇ ਚਾਰ ਨੰਬਰਾਂ ਵਾਲਾ ਹੋਣਾ ਚਾਹੀਦਾ ਹੈ।

Loading…

Loading…

Things to check

Glossary

Source Translation
No related strings found in the glossary.

Source information

Flags
ignore-same
Source string location
../netcfg-dhcp.templates:13001
Comments
Type: text Description IPv6 :sl2:
Source string age
a year ago
Translation file
packages/po/sublevel2/pa.po, string 152
String priority
Medium
Failing checks